ਪਾਸਵਰਡ ਰੀਸੈੱਟ

ਇਹ ਲਿੰਕ ਆਪਣੇ ਫ਼ੋਨ ਤੇ ਖੋਲ੍ਹੋ

ਰੀਸੈੱਟ PunjabiTrucker ਐਪ ਪੂਰਾ ਕਰਦੀ ਹੈ। ਜੇ ਤੁਸੀਂ ਇਹ ਉਸੇ ਫ਼ੋਨ ਤੇ ਪੜ੍ਹ ਰਹੇ ਹੋ ਜਿਸ ਵਿੱਚ ਐਪ ਹੈ, ਤਾਂ ਬਟਨ ਟੈਪ ਕਰੋ, ਐਪ ਨਵੇਂ ਪਾਸਵਰਡ ਵਾਲੀ ਸਕਰੀਨ ਨਾਲ ਖੁੱਲ੍ਹੇਗੀ।

PunjabiTrucker ਖੋਲ੍ਹੋ

ਜੇ ਕੁਝ ਨਹੀਂ ਹੁੰਦਾ, ਤਾਂ ਸ਼ਾਇਦ ਇਸ ਫ਼ੋਨ ਵਿੱਚ ਐਪ ਨਹੀਂ, ਜਾਂ ਲਿੰਕ ਪਹਿਲਾਂ ਵਰਤਿਆ ਜਾ ਚੁੱਕਾ ਹੈ। ਰੀਸੈੱਟ ਲਿੰਕ ਥੋੜ੍ਹੇ ਸਮੇਂ ਬਾਅਦ ਮੁੱਕ ਜਾਂਦੇ ਹਨ; ਸਾਈਨ ਇਨ ਵਾਲੀ ਸਕਰੀਨ ਤੋਂ ਨਵਾਂ ਮੰਗੋ। ਫਿਰ ਵੀ ਨਾ ਬਣੇ? ਅਕਾਊਂਟ ਵਾਲੀ ਈਮੇਲ ਤੋਂ support@punjabitruckerapp.com ਤੇ ਲਿਖੋ।

ਇਹ ਪੰਨਾ ਰੀਸੈੱਟ ਲਿੰਕ ਨਾ ਪੜ੍ਹਦਾ ਹੈ, ਨਾ ਸਾਂਭਦਾ ਹੈ। ਬਸ ਐਪ ਨੂੰ ਫੜਾ ਦਿੰਦਾ ਹੈ।